Balmiki Shabad But Using Guru Granth Sah…ib gurbani in this

Embed Code (recommended way)
Embed Code (Iframe alternative)
Please login or signup to use this feature.

ਸਭ ਸਿੰਘਾ ਨੂ ਬੇਨਤੀ ਹੈ ਕੀ ਇਹ ਜਰੂਰ ਸੁਨਣ ਚਾਹੈ ਕਿਤਨਾ ਵੀ ਟਾਈਮ ਲਗੇ ਪਰ ਸੁਨਿਯੋ ਓਹ ਹੀ ਜੇਹੜੇ ਖੁਦ ਨੂ ਸਿੰਘ ਅਖਵਾਂ ਦਾ ਹਕ਼ ਰਖਦੇ ਨੈ,,,

ਜੇਹੜਾ ਸਿੰਘ ਮੇਰੇ ਨਾਲ ਹੈ ਤੈਯਾਰ ਹੋ ਜਾਵੇ ਇਦਾਂ ਦੇ ਗੰਦੀ ਸਾਜਿਸ ਨੂ ਨਾਕਾਮ ਕਰਨ ਲਈ ਨਹੀ ਤਾਂ ਘਰ ਹੀ ਬੇਠ ਕੇ ਤਮਾਸਾ ਦੇਖੋ ਤੇ ਯਾਦ ਰਾਖਿਯੋ ਕੀ ਸਾਨੂ ਵੀ ਮੋਕਾ ਮਿਲਯਾ ਸੀ ਪਰ ਘਰ ਬੇਠ ਕੇ ਤਮਾਸ਼ਾ ਦੇਖਣ ਦਾ ,,,,

ਮੇਰਾ ਨਾਮ ਕੁਲਵਿੰਦਰ ਸਿੰਘ ਖਾਲਸਾ ਮੇਰਾ ਪਿੰਡ ਕਰਾਲਾ ਹੈ ਜੋ ਜਿਲਾ ਮੋਹਾਲੀ ਵਿਚ ਆਉਂਦਾ ਹੈ ,,,, ਮੇਰਾ ਫੋਨੇ ਨੰਬਰ 8872014080

Licence : All Rights Reserved


X